Meanings of Punjabi words starting from ਝ

ਕ੍ਰਿ. ਵਿ- ਝੁਰਕੇ. ਵਿਸੂਰਕੇ. "ਝੁਰਿ ਝੁਰਿ ਝਖਿ ਮਾਟੀ ਰਲਿਜਾਇ." (ਓਅੰਕਾਰ) ਦੇਖੋ, ਝੁਰਣਾ.


ਸੰਗ੍ਯਾ- ਪਸ਼ਚਾਤਾਪ. ਝੂਰਣ ਦਾ ਭਾਵ. ਪਛਤਾਵਾ.


ਅ਼. [جُل] ਜੁਲ. ਸੰਗ੍ਯਾ- ਪਸ਼ੂਆਂ ਪੁਰ ਪਾਉਣ ਦਾ ਮੋਟਾ ਵਸਤ੍ਰ. ਝੂਲ. ਝੁੱਲ.


ਦੇਖੋ, ਝੁਲ.


ਦੇਖੋ, ਝੁਲ.


ਕ੍ਰਿ. ਲੂਹਣਾ. ਅੱਗ ਦੀ ਲਾਟਾ ਨਾਲ ਅਧਜਲਿਆ ਕਰਨਾ.