ਸੰਗ੍ਯਾ- ਅਣਬਣ. ਨਾਚਾਕੀ. "ਛਲਨਾਗਨਿ ਸਿਉ ਮੇਰੀ ਟੂਟਨਿ ਹੋਈ." (ਪ੍ਰਭਾ ਅਃ ਮਃ ੫) ਕਪਟਰੂਪ ਸਰਪਣੀ (ਮਾਇਆ) ਨਾਲ ਮੇਰੀ ਅਣਬਣ ਹੋ ਗਈ ਹੈ.
ਦੇਖੋ, ਤ੍ਰੁਟਿ। ੨. ਟੁੱਟਕੇ.
ਵਿ- ਟੁੱਟੀ ਹੋਈ. ਦੇਖੋ, ਤ੍ਰੁਟਿ. "ਟੂਟੀ ਗਾਂਢਨਹਾਰ ਗੋਪਾਲ." (ਸੁਖਮਨੀ) ੩. ਸੰਗ੍ਯਾ- ਗੰਗਾਸਾਗਰ ਦੀ ਨਲਕੀ. ਤੂਤਰੀ. ਸੰ. ਤ੍ਰੋਟੀ ੩. ਪਾਣੀ ਦੇ ਨਲਕੇ ਦਾ ਮੁਖ, ਜਿੱਥੋਂ ਧਾਰ ਪੈਂਦੀ ਹੈ.
ਦੇਖੋ, ਤੁਠ ਅਤੇ ਤੁਠਾ.
nan
nan
nan
ਸੰਗ੍ਯਾ- ਤੰਤ੍ਰ. ਜਾਦੂ. ਟਾਮਨ.
ਸੰਗ੍ਯਾ- ਗਹਿਣਾ. ਭੂਸਣ। ੨. ਸੁੰਦਰ ਇਸਤ੍ਰੀ.
ਦੇਖੋ, ਟੁੰਬਣਾ.
nan
nan