Meanings of Punjabi words starting from ਪ

ਸੰ. प्रतिपन्न. ਵਿ- ਜਾਣਿਆ ਹੋਇਆ। ੨. ਮੰਨਿਆ ਹੋਇਆ। ੩. ਸਰਵ ਅੰਗਾਂ ਕਰਕੇ ਪੂਰਣ. "ਜਿਮ ਸਭ ਛਿਤਿ ਕੋ ਨ੍ਰਿਪ ਪ੍ਰਤਿਪੰਨ." (ਗੁਪ੍ਰਸੂ) ਰਾਜ ਦੇ ਸਾਰੇ ਅੰਗਾਂ ਵਾਲਾ.


ਸੰਗ੍ਯਾ- ਪ੍ਰਤਿਛਾਇਆ. ਅਕਸ. ਪੜਛਾਵਾਂ। ੨. ਚਿਤ੍ਰ. ਤਸਵੀਰ। ੩. ਦਰਪਣ. ਸ਼ੀਸ਼ਾ.


ਸੰਗ੍ਯਾ- ਰੁਕਾਵਟ. ਵਿਘਨ. "ਤਿਂਹ ਪ੍ਰਤਿਬੰਧ ਸੰਕਲਪ ਉਠਾਵਨ." (ਨਾਪ੍ਰ) ੨. ਬੰਦੋਬਸ੍ਤ. ਪ੍ਰਬੰਧ.


ਸੰਗ੍ਯਾ- ਵਿਘਨ ਪਾਉਣ ਵਾਲਾ. ਰੋਕਣ ਵਾਲਾ। ੨. ਵ੍ਰਿਕ੍ਸ਼੍‍. ਦਰਖ਼ਤ.


ਸੰਗ੍ਯਾ- ਮੁਕਾਬਲੇ ਦਾ ਸੂਰਮਾ. ਬਰਾਬਰ ਦਾ ਯੋਧਾ। ੨. ਸਤ੍ਰੁ. ਵੈਰੀ.


ਸੰਗ੍ਯਾ- ਮਨ ਦਾ ਪ੍ਰਕਾਸ਼। ੨. ਸੂਕ੍ਸ਼੍‍ਮ ਬੁੱਧਿ. ਨਵੀਨ ਯੁਕਤਿ ਸੋਚਣ ਵਾਲੀ ਸਮਝ। ੩. ਚਮਕ. ਦੀਪ੍ਤਿ.


ਚਮਕ. ਪ੍ਰਕਾਸ਼। ੨. ਭ੍ਰਮ. ਧੋਖਾ.