Meanings of Punjabi words starting from ਪ

ਸੰ. ਸੰਗ੍ਯਾ- ਜਮਾਨਤ ਦੇਣ ਵਾਲਾ. ਜਾਮਿਨ। ੨. ਕਾਯਮੁਕਾਮ.


ਸੰਗ੍ਯਾ- ਕਿਸੇ ਵਸਤੁ ਦੇ ਸਮਾਨ ਬਣਾਈ ਸ਼ਕਲ. ਮੂਰਤਿ. ਤਸਵੀਰ। ੨. ਨਕਲ. ਕਾਪੀ। ੩. ਪ੍ਰਤਿਬਿੰਬ. ਛਾਇਆ.


ਕਿ. ਵਿ- ਹਰ ਮਹੀਨੇ.


ਸੰਗ੍ਯਾ- ਪ੍ਰਤਿਬਿੰਬ. ਪੜਛਾਂਵਾਂ. ਪਰਛਾਂਹੀ। ੨. ਸਮਾਨਤਾ. ਬਰਾਬਰੀ। ੩. ਦ੍ਰਿਸ੍ਟਾਂਤ. ਉਦਾਹਰਣ. "ਅਜੈ ਪ੍ਰਤਿਮਾਨ ਪ੍ਰਭਾਧਰ." (ਪਾਰਸਾਵ) "ਪ੍ਰਤਿਮਾਨ ਨ ਨਰ ਕਹੁਁ ਦੇਖਪਰੈ." (ਕਲਕੀ)