Meanings of Punjabi words starting from ਸ

ਦੇਵਤਿਆਂ ਦਾ ਸ੍ਵਾਮੀ ਇਦ੍ਰ. ਦੇਵਰਾਜ. ਸੁਰਪਾਲ.


ਦੇਵਤਿਆਂ ਕਰਕੇ ਪੀਣ ਯੋਗ ਪਦਾਰਥ. ਅਮ੍ਰਿਤ.


ਦੇਖੋ, ਸੁਰਪਤਿ.


ਸੰਗ੍ਯਾ- ਅਮਰਾਵਤੀ. ਸ੍ਵਰਗ। ੨. ਸਾਧੁਸਮਾਜ.


ਸੰਗ੍ਯਾ- ਸੰਸਕ੍ਰਿਤ. ਦੇਵਭਾਸਾ। ੨. ਸਾਧੁ ਦੀ ਬਾਣੀ.


ਸੰਗ੍ਯਾ- ਦੇਵਤਿਆਂ ਦਾ ਵ੍ਰਿਕ੍ਸ਼੍‍. ਕਲ੍‌ਪਵ੍ਰਿਕ੍ਸ਼੍‍. ਦੇਖੋ, ਸੁਰਤਰੁ.