Meanings of Punjabi words starting from ਝ

ਸੰਗ੍ਯਾ- ਝੋਕਾ. ਭੱਠ ਵਿੱਚ ਪੱਤੇ ਬਾਲਣ ਆਦਿ ਦੇ ਝੋਕਣ ਦੀ ਕ੍ਰਿਯਾ.


ਕ੍ਰਿ- ਝੂਲਨਾ. ਹਿਲੇਰੇ ਨਾਲ ਘੁੰਮਣਾ. "ਝੁਲੈ ਸੁਛਤੁ ਨਿਰੰਜਨੀ." (ਵਾਰ ਰਾਮ ੩) ਅਕਾਲੀ ਛਤ੍ਰ ਸਤਿਗੁਰੂ ਦੇ ਸਿਰ ਝੁਲਦਾ ਹੈ.


ਕ੍ਰਿ- ਲਟਕਾਉਂਣਾ। ੨. ਹਿਲੋਰਾ ਦੇਣਾ. ਝੂਟਾ ਦੇਣਾ.