Meanings of Punjabi words starting from ਲ

ਸੰ. ਸੰਗ੍ਯਾ- ਮੂੰਹ (ਮੁਖ), ਜਿਸ ਦ੍ਵਾਰਾ ਲਪ (ਕਥਨ) ਕੀਤਾ ਜਾਂਦਾ ਹੈ। ੨. ਕਥਨ. ਉੱਚਾਰਣ.


ਵਿ- ਲਪ ਕਰਨ ਵਾਲਾ. ਬਕਬਾਦੀ. ਲਵਾਰ. ਦੇਖੋ, ਲਪ ੩.


ਦੇਖੋ, ਲਪਰ.


ਚਪੇੜ. ਧੱਫਾ.