Meanings of Punjabi words starting from ਸ

ਸੰਗ੍ਯਾ- ਮੇਘਨਾਦ, ਜੋ ਬੱਦਲ ਜੇਹੀ ਧੁਨਿ ਰਖਦਾ ਹੈ. (ਰਾਮਾਵ)


ਅ਼. [شرّیا] ਸੁਰੱਯਾ. ਸੰਗ੍ਯਾ- ਭੀ ਰਿਖੀਆਂ (ਤਾਰਿਆਂ) ਦਾ ਸੰਘੱਟ. ਖਿੱਤੀਆਂ. Pleiades.


ਸੰਗ੍ਯਾ- ਦੇਵਤਿਆਂ ਦਾ ਸ੍ਵਾਮੀ ਇੰਦ੍ਰ.


ਸੰ. सुहृद ਸੁਹ੍ਰਿਦ. ਸੰਗ੍ਯਾ- ਨੇਕਦਿਲ. ਸ਼ੁਭਚਿੰਤਕ. "ਮਿਤ੍ਰ ਪੁਤ੍ਰ ਕਲਤ੍ਰ ਸੁਰਰਿਦ." (ਗੂਜ ਮਃ ੫) ੨. ਵਿ- ਦੇਵਤਾ ਜੇਹਾ ਹੈ ਜਿਸ ਦਾ ਰਿਦਾ.