Meanings of Punjabi words starting from ਸ

ਉੱਤਮ ਚਾਹ. ਭਲੀ ਵਾਸਨਾ। ੨. ਰਾਜਾ ਉੱਤਾਨਪਾਦ ਦੀ ਰਾਣੀ, ਜੋ ਧ੍ਰੁਵ ਦੀ ਮਤੇਈ ਅਤੇ ਉੱਤਮ ਦੀ ਮਾਤਾ ਸੀ.


ਅ਼. [شروع] ਸ਼ੁਰੂਅ਼. ਆਗਾਜ. ਆਰੰਭ. ਮੁੱਢ.


ਸੁੰਦਰ ਰੂਪ. ਸੋਹਣੀ ਸ਼ਕਲ। ੨. ਸ੍ਵਰੂਪ. ਆਪਣਾ ਰੂਪ. ਆਪਣੀ ਸ਼ਕਲ.


ਸੁੰਦਰ ਰੂਪ ਵਾਲੀ. ਸੁੰਦਰੀ. ਸੁਰੂਪਾ.


ਦੇਖੋ, ਸਰੂਰ.


ਸੰਗ੍ਯਾ- ਦੇਵਤਿਆਂ ਦਾ ਈਸ਼ (ਸ੍ਵਾਮੀ) ਅਤੇ ਰਾਜਾ, ਇੰਦ੍ਰ.


ਦੇਖੋ, ਸਰੋਤ.


ਦੇਵਤਿਆਂ ਵਿੱਚੋਂ ਉੱਤਮ ਵਿਸਨੁ। ੨. ਸੂਰਜ.