ਵਿ- ਪ੍ਰਣਾਸ਼ (ਵਿਨਾਸ਼) ਕਰਨ ਵਾਲਾ. "ਨਸ੍ਟਕਰਤਾ. "ਕੁਕ੍ਰਿਤ ਪ੍ਰਨਾਸਨਕਾਰੀ." (ਹਜਾਰੇ ੧੦)
nan
ਸੰ. ਪ੍ਰਣਾਲ. ਸੰਗ੍ਯਾ- ਪਨਾਲਾ. "ਚਤੁਰ ਕੋਸ ਬਨਾਯ ਕੁੰਡ, ਸਹਸ੍ ਲਾਇ ਪ੍ਰਨਾਰ." (ਜਨਮੇਜਯ)
ਦੇਖੋ, ਪ੍ਰਣਾਲੀ.
nan
ਵਿ- ਪਰਿਪਕ੍ਵ. ਚੰਗੀ ਤਰਾਂ ਪੱਕਾ ਹੋਇਆ। ੨. ਪੁਖ਼ਤਾ. ਦ੍ਰਿੜ੍ਹ. ਨਿਸ਼ਚਯ ਸਹਿਤ. "ਕਿਯੇ ਪ੍ਰਪੱਕ ਭੂਪ ਮਨ ਸੋਊ." (ਨਾਪ੍ਰ)
ਸੰ. ਸੰਗ੍ਯਾ- ਪਾਣੀ ਪੀਣ ਦਾ ਥਾਉਂ. ਪਉ। ੨. ਖੂਹ. ਬਾਵਲੀ. "ਕਹਿ ਮਰਦਾਨਾ ਜਾਂਉਂ ਪ੍ਰਪਾ ਜਹਿਂ." (ਨਾਪ੍ਰ)
प्रपञ्च. ਦੇਖੋ, ਪਰਪੰਚ.
प्रपञ्चिन. ਵਿ- ਪ੍ਰਪੰਚ (ਛਲ) ਰਚਣ ਵਾਲਾ. ਆਡੰਬਰ ਕਰਨ ਵਾਲਾ.
ਸੰ. प्रपन्न. ਵਿ- ਪ੍ਰਾਪਤ. ਆਇਆ ਹੋਇਆ। ੨. ਸ਼ਰਣਾਗਤ.
ਸੰ. प्रफुल्ल. ਵਿ- ਖਿੜਿਆ ਹੋਇਆ। ੨. ਪ੍ਰਸੰਨ. ਖ਼ੁਸ਼.
nan