Meanings of Punjabi words starting from ਝ

ਸੰਗ੍ਯਾ- ਝੂਟਾ. ਹਿਲੋਰਾ. ਹੂਟਾ। ੨. ਪੌਣ ਦਾ ਝੋਕਾ. ਝਕੋਰਾ. "ਵੰਞਨਿ ਪਵਨ ਝੁਲਾਰਿਆ." (ਵਡ ਛੰਤ ਮਃ ੫) "ਪਵਨ ਝੁਲਾਰੇ ਮਾਇਆ ਦੇਇ." (ਬਿਲਾ ਮਃ ੫) ੩. ਦੇਖੋ, ਝਲਾਰ.


ਸੰਗ੍ਯਾ- ਝੋਂਪੜੀ. ਛੰਨ. "ਝੁੰਗੀ ਢਿਗ ਬੈਠੇ ਜਗਸਾਂਈ." (ਨਾਪ੍ਰ) "ਸੰਤਨ ਕੀ ਝੁੰਗੀਆ ਭਲੀ." (ਸ. ਕਬੀਰ)