Meanings of Punjabi words starting from ਡ

ਦੇਖੋ, ਡਿਉਢਾ ਅਤੇ ਡੇਢ.


ਦੇਖੋ, ਡੋਨਾ.


ਕ੍ਰਿ- ਦੇਖੋ, ਡੁਬਣਾ. "ਡੂਬਤ ਪਾਹਨ, ਪ੍ਰਭੁ ਮੇਰੇ ਲੀਜੈ." (ਸੂਹੀ ਮਃ ੫)


ਡੁੱਬਕੇ. "ਡੂਬਿ ਮੁਏ ਅਹੰਕਾਰੀ." (ਰਾਮ ਅਃ ਮਃ ੩)


ਦੇਖੋ, ਡੁੰਮਣਾ। ੨. ਸੰਗ੍ਯਾ- ਪਹਾੜੀ ਮਖਿਆਲ ਦੀ ਇੱਕ ਜਾਤਿ, ਜਿਸ ਦੀ ਮੱਖੀ ਵਡੀ ਅਤੇ ਕ੍ਰੋਧ ਨਾਲ ਪਿੱਛਾ ਕਰਨ ਵਾਲੀ ਹੁੰਦੀ ਹੈ.