Meanings of Punjabi words starting from ਰ

ਦੇਖੋ, ਰਣੋਧਿੱਤ ਅਤੇ ਕਰਖਾ.


ਸੰਗ੍ਯਾ- ਰਣਸ਼੍ਰਿੰਗ. ਸਿੰਗ ਦੇ ਆਕਾਰ ਦਾ ਇੱਕ ਤਿੰਨ ਵਿੰਗਾਂ ਵਾਲਾ ਧਾਤੁ ਦਾ ਵਾਜਾ, ਜਿਸ ਦਾ ਇੱਕ ਸਿਰਾ ਪਤਲਾ ਅਤੇ ਦੂਜਾ ਬਹੁਤ ਚੌੜਾ ਹੁੰਦਾ ਹੈ. ਇਸ ਨਾਲ ਰਣ ਵੇਲੇ ਸਿੰਘਾਨਾਦ ਕਰੀਦਾ ਹੈ. ਹੁਣ ਇਹ ਵਾਜਾ ਸਾਧਾਂ ਦੇ ਅਖਾੜਿਆਂ ਅਤੇ ਦੇਵਮੰਦਿਰਾਂ ਵਿੱਚ ਵਜਾਇਆ ਜਾਂਦਾ ਹੈ.


ਸੰਗ੍ਯਾ- ਘੁੰਘਰੂ ਝਾਂਝਰ ਆਦਿ ਦੀ ਧੁਨਿ. ਦੇਖੋ, ਰਣ ਧਾ. ਦੇਖੋ, ਰਣਤਕਾਰ.