Meanings of Punjabi words starting from ਸ

ਦੇਖੋ, ਸੂਲਾਕ.


ਦੇਖੋ, ਸਲਿਸ ਅਤੇ ਸੁਲਸ.


ਅ਼. [سُلوُک] ਚਲਨਾ. ਗਮਨ। ੨. ਨੇਕ ਰਸਤੇ ਚਲਨਾ। ੩. ਪਰਮੇਸੁਰ ਦੀ ਸਮੀਪਤਾ ਚਾਹੁਣੀ। ੪. ਭਲਾ ਵਰਤਾਉ. ਸ਼ਿਸ੍ਟਾਚਾਰ.