ਵਿ- ਉੱਤਮ ਵੇਸ. ਸੁੰਦਰ ਲਿਬਾਸ. "ਤੁਲਸੀ ਪੇਖ ਸੁਵੇਸ, ਭੂਲੈਂ ਮੂਢ ਨ ਚਤੁਰ ਨਰ। ਸੁੰਦਰ ਕੇਕਿਂਹ ਪੇਖ ਬਚਨ ਸੁਧਾ ਸਮ ਅਸਨ ਅਹਿ." (ਤੁਲਸੀ)
ਵਿ- ਉੱਤਮ ਗ੍ਯਾਨ ਵਾਲਾ। ੨. ਆਸਾਨੀ ਨਾਲ ਪ੍ਰਾਪਤ ਹੋਣ ਵਾਲਾ.
ਵਿ- ਉੱਤਮ ਵਰਣ। ੨. ਸੰਗ੍ਯਾ- ਸੁਵਰ੍ਣ. ਸੋਨਾ। ੩. ਦੇਖੋ, ਸੋਵਨ.
nan
nan
nan
ਵਿ- ਸੁੰਦਰ ਵਰਣ ਵਾਲੀ. ਸੁੰਦਰ ਰੰਗ ਵਾਲੀ. "ਸੁਵੰਨੜੀ ਦੇਹ." (ਵਾਰ ਰਾਮ ੨. ਮਃ ੫) ੨. ਸੁਵਰ੍ਣ ਦੀ. ਸੋਨੇ ਦੀ.
nan
nan
nan
ਸੂੰਕਦਾ. ਸੂੰ ਸੂੰ ਸ਼ਬਦ ਕਰਦਾ. "ਸੁੰਕਤ ਬਾਣ ਮਾਰ ਸਮ ਜਾਂਹੀਂ." (ਸਲੋਹ) ਮਾਰ (ਸੱਪ) ਵਾਂਙ ਸੂੰਕਦੇ ਤੀਰ ਜਾਂਦੇ ਹਨ.