ਕ੍ਰਿ- ਕਿਸੇ ਦੇ ਪੇਚ ਵਿੱਚ ਫਸਣਾ. ਧੱਕੇ ਚੜ੍ਹਨਾ.
ਵਿ- ਟੇਢਾ. ਵਿੰਗਾ। ੨. ਕੁਟਿਲਤਾ ਵਾਲਾ.
ਸੰਗ੍ਯਾ- ਵਿੰਗ. ਟੇਢਾਪਨ. ਵਕ੍ਰਤਾ. "ਹਉ ਅਭਿਮਾਨ ਢੇਡਪਗਰੀ." (ਬਿਲਾ ਕਬੀਰ)
ਵਿ- ਵਿੰਗਾ. ਵਕ੍ਰ। ੨. ਛਲ ਸਹਿਤ. ਕਪਟੀ. "ਚਲਤ ਕਤ ਟੇਢੇ ਟੇਢੇ?" (ਕੇਦਾ ਕਬੀਰ) "ਟੇਢੀ ਪਾਗ ਟੇਢੇ ਚਲੇ." (ਕੇਦਾ ਕਬੀਰ)
nan
nan
nan
nan
nan
ਟੇਢਾ ਦਾ ਇਸਤ੍ਰੀ ਲਿੰਗ.
nan
nan