Meanings of Punjabi words starting from ਫ

ਸੰਗ੍ਯਾ- ਲੱਕੜ ਪਾੜਨ ਅਥਵਾ ਛੇਕ ਬੰਦ ਕਰਨ ਲਈ ਠੋਕਿਆ ਹੋਇਆ ਕਿੱਲਾ। ੨. ਪੱਚਰ। ੩. ਹੁੱਜਤ. ਤਰਕ.


ਦੇਖੋ, ਫਨਾ. "ਮੀਰ ਮਲਕ ਉਮਰੇ ਫਾਨਾਇਆ." (ਮਾਰੂ ਸੋਲਹੇ ਮਃ ੫)


ਅ਼. [فانی] ਫ਼ਾਨੀ. ਵਿ- ਵਿਨਸ਼੍ਵਰ. ਨਾਸ਼ ਹੋਣ ਵਾਲਾ. "ਦੁਨੀਆ ਮੁਕਾਮੇ ਫਾਨੀ." (ਤਿਲੰ ਮਃ ੧)


ਸੰਗ੍ਯਾ- ਛਬਿ. ਸ਼ੋਭਾ. ਪ੍ਰਭਾ.