Meanings of Punjabi words starting from ਲ

ਫਰੇਬੀ. ਕਪਟੀ.


ਅ਼ੰ [لفظ] ਲਫ਼ਜ. ਸੰਗ੍ਯਾ- ਸ਼ਬਦ. ਵਾਕ੍ਯ. "ਪੀਰ ਲਫਜ ਕਮਾਇ." (ਮਾਰੂ ਸੋਲਹੇ ਮਃ ੫)


ਅ਼. Lieutenant. ਕਿਸੇ ਦੀ ਥਾਂ ਮੱਲਣ ਵਾਲਾ। ੨. ਕਿਸੇ ਅਹੁਦੇਦਾਰ ਦੀ ਥਾਂ ਕੰਮ ਕਰਨ ਵਾਲਾ। ੩. ਨਾਇਬ। ੪. ਇੱਕ ਫੌਜੀ ਅਹੁਦੇਦਾਰ, ਜੋ ਕਪਤਾਨ (Captain) ਤੋਂ ਹੇਠਾਂ ਹੁੰਦਾ ਹੈ.