Meanings of Punjabi words starting from ਪ

ਦੇਖੋ, ਪਰਵਿਰਤਿ.


ਵਿ- ਚੰਗੀ ਤਰਾਂ ਵਿੰਨ੍ਹਿਆ ਹੋਇਆ. ਪਰੋਇਆ ਹੋਇਆ.


ਦੇਖੋ, ਪ੍ਰਬੀਨ.


ਪ੍ਰ- ਵਿਸ਼. ਸੰਗ੍ਯਾ- ਅੰਦਰ ਨਿਵੇਸ਼ (ਦਖ਼ਲ). "ਸਤਿ ਤੇ ਜਨ ਜਾਕੈ ਰਿਦੈ ਪ੍ਰਵੇਸ਼." (ਸੁਖਮਨੀ) ੨. ਗਤਿ. ਪਹੁੱਚ.


ਦੇਖੋ, ਪਰਿਵੇਖ. "ਜੈਸੇ ਦੇਹ ਪ੍ਰਾਨ ਕੋ ਪ੍ਰਵੇਖ ਸਸਿ ਭਾਨੁ ਕੋ." (ਕ੍ਰਿਸਨਾਵ)


ਸੰ. ਸੰਗ੍ਯਾ- ਬਾਹਰ ਜਾਣ ਦੀ ਕ੍ਰਿਯਾ. ਘਰ ਬਾਰ ਛੱਡਕੇ ਜੰਗਲ ਨੂੰ ਜਾਣਾ.