ਧਾ- ਭਰਨਾ, ਅਧਿਕ ਕਰਨਾ। ੨. ਪ੍ਰ ਦਾ ਵ੍ਰਿੱਧੀ ਸਹਿਤ ਰੂਪ, ਜੋ ਯੌਗਿਕ ਸ਼ਬਦਾਂ ਵਿੱਚ ਸੰਬੰਧ ਪ੍ਰਗਟ ਕਰਦਾ ਹੈ- ਜੈਸੇ ਪ੍ਰਕ੍ਰਿਤਿ- ਪ੍ਰਾਕ੍ਰਿਤ, ਪ੍ਰਗ੍ਯਾ- ਪ੍ਰਾਗ੍ਯ, ਪ੍ਰਜਾਪਤ- ਪ੍ਰਜਾਪਤ, ਪ੍ਰਾਥਮ- ਪ੍ਰਾਥਮ ਆਦਿ.
ਦੇਖੋ, ਪ੍ਰਾਯ.
nan
nan
nan
nan
ਸੰ. प्राश्. ਖਾਣਾ. ਨਿਗਲਣਾ। ੨. ਸੰਗ੍ਯਾ- ਭੋਜਨ। ੩. ਵਾਦ ਵਿਵਾਦ. ਬਹਸ ਮੁਬਾਹਸਾ. "ਨ ਤ੍ਰਾਸੰ ਨ ਪ੍ਰਾਸੰ." (ਅਕਾਲ) ੪. ਸੰ. प्रास. ਨੇਜਾ. ਭਾਲਾ. "ਪ੍ਰਾਸ ਸੋ ਪ੍ਰਾਤ, ਪਟਾ ਸੇ ਪਟੰਬਰ." (ਚਰਿਤ੍ਰ ੧੮੦)
nan
nan
ਸੰ. ਸੰਗ੍ਯਾ- ਚੱਖਣ ਦੀ ਕ੍ਰਿਯਾ। ੨. ਖਾਣਾ. ਭੋਜਨ. "ਅਨੰਤ ਨ੍ਯਾਸ ਪ੍ਰਾਸਨੰ." (ਗ੍ਯਾਨ) ਅਨੇਕ ਭੋਜਨ ਦਾ ਤਿਆਗ ਕਰਦੇ ਹਨ। ੩. ਸੰ. ਪ੍ਰਾਸਨ. ਸਿੱਟਣਾ. ਫੈਂਕਣਾ.
nan
ਸੰਗ੍ਯਾ- ਰਾਜਮੰਦਿਰ। ੨. ਦੇਵਤਾ ਦਾ ਬਹੁਤ ਵਡਾ ਮੰਦਿਰ.