Meanings of Punjabi words starting from ਪ

ਪ੍ਰਾਕ੍‌- ਅਭਾਵ. ਦੇਖੋ, ਅਭਾਵ.


ਸੰ. ਸੰਗ੍ਯਾ- ਮਹਲ. ਆਲੀਸ਼ਾਨ ਮਕਾਨ.


ਪ੍ਰਯਾਗ ਤੀਰਥ ਤੇ. "ਮਕਰ ਪ੍ਰਾਗਿ ਦਾਨੁ ਬਹੁ ਕੀਆ." (ਮਾਲੀ ਮਃ ੪)


ਸੰ. ਪ੍ਰ- ਘੂਰ੍‍ਣ. ਜੋ ਫਿਰਦਾ ਰਿਹੇ. ਵਿਚਰਣ ਵਾਲਾ। ੨. ਸੰਗ੍ਯਾ- ਪਰਾਹੁਣਾ. ਮਿਹਮਾਨ. ਅਤਿਥਿ.


ਸੰ. प्राच्. ਪਹਿਲਾ ਸਮਾਂ ਅਤੇ ਦੇਸ਼.


ਸੰਗ੍ਯਾ- ਪੂਰਵ ਦਿਸ਼ਾ.


ਵਿ- ਪੂਰਵ ਦਿਸ਼ਾ ਦਾ. ਪੂਰਬੀਆ। ੨. ਪੁਰਾਣਾ.