ਸੰਗ੍ਯਾ- ਸ੍ਵਾਸਾਂ ਦਾ ਆਉਣਾ ਜਾਣਾ। ੨. ਉਹ ਵ੍ਯਾਪਾਰ, ਜਿਸ ਦ੍ਵਾਰਾ ਜ਼ਿੰਦਗੀ ਬਣੀ ਰਹੇ. ਸ਼ਰੀਰ ਦਾ ਨਿਰਵਾਹ। ੩. ਜ਼ਿੰਦਗੀ ਵਿਤਾਉਣੀ.
nan
ਯੋਗ ਦਾ ਚੌਥਾ ਅੰਗ. ਯੋਗਸੂਤ੍ਰ ਵਿੱਚ ਸ੍ਵਾਸ ਦੇ ਅੰਦਰ ਬਾਹਰ ਆਉਣ ਦੀ ਚਾਲ ਨੂੰ ਆਪਣੇ ਵਸ਼ ਕਰਨਾ ਪ੍ਰਾਣਾਯਾਮ ਹੈ.¹ ਅਤ੍ਰਿ ਰਿਖੀ ਲਿਖਦਾ ਹੈ ਕਿ ਪ੍ਰਾਣ ਰੋਕਕੇ- "ਓਅੰ ਭੁਰ੍ ਭੁਵਃ ਸ੍ਵਃ" ਸਹਿਤ ਤਿੰਨ ਵਾਰ ਗਾਇਤ੍ਰੀ ਦਾ ਜਪ ਕਰਨਾ. ਪ੍ਰਾਣਾਯਾਮ ਹੈ.
nan
ਵਿ- ਜਾਨ ਲੈਣ ਵਾਲਾ। ੨. ਸੰਗ੍ਯਾ- ਯਮ। ੩. ਠਗ. (ਸਨਾਮਾ)
nan
ਵਿ- ਪ੍ਰਾਣਧਾਰੀ (प्राणिन्) ਜਿਸ ਵਿੱਚ ਪ੍ਰਾਣ ਹੋਣਾ। ੨. ਸੰਗ੍ਯਾ- ਜੀਵ. ਜੰਤੁ। ੩. ਮਨੁੱਖ. "ਪ੍ਰਾਣੀ, ਤੂੰ ਆਇਆ ਲਾਹਾ ਲੈਣ." (ਸ੍ਰੀ ਮਃ ੫)
nan
nan
nan
nan
ਸੰਗ੍ਯਾ- (प्रातर्) ਪ੍ਰਭਾਤ. ਸਵੇਰਾ. "ਸੰਧਿਆ ਪ੍ਰਾਤ ਇਸਨਾਨ ਕਰਾਹੀ." (ਗਉ ਕਬੀਰ) ੨. ਦੇਖੋ, ਪਰਾਤ ੧. "ਆਨਹੁ ਘਰ ਤੇ ਪ੍ਰਾਤ ਮਹਾਨਾ ××× ਤਿਸ ਮੇ ਸਿੱਖਨ ਚਰਨ ਪਖਾਰੇ." (ਗੁਪ੍ਰਸੂ) ੩. ਵਿ- ਪ੍ਰਾਪ੍ਤ ਦੀ ਥਾਂ ਭੀ ਪ੍ਰਾਤ ਸ਼ਬਦ ਆਇਆ ਹੈ. "ਮਨੋ ਰਵਿ ਅਸ੍ਤ ਕੋ ਪ੍ਰਾਤ ਭਯੋ ਹੈ." (ਕ੍ਰਿਸਨਾਵ)