Meanings of Punjabi words starting from ਕ

ਸਿੰਧੀ. ਕ੍ਰਿ. ਵਿ- ਕਬ. ਕਦ. "ਫਿਰਿ ਕਡੂ ਆਵੈ ਰੁਤਿ?" (ਵਾਰ ਮਾਰੂ ੨. ਮਃ ੫)


ਸੰ. ਧਾ- ਕਠੋਰ ਹੋਣਾ. ਕਰੜਾ ਹੋਣਾ.