Meanings of Punjabi words starting from ਖ

ਵਿ. ਦੁਸ੍ਟ ਨੂੰ ਮਾਰਨਵਾਲਾ। ੨. ਸੰਗ੍ਯਾ- ਖੜਗ (ਸਨਾਮਾ)


ਨੀਚ (ਦੁਸ੍ਟ) ਅਤੇ ਬੁੱਧਿ ਵਿਦ੍ਯਾ ਰਹਿਤ. ਦੇਖੋ, ਖਲ ੮.


ਦੇਖੋ, ਖਲੜਾ- ਖਲੜੀ। ੨. ਸੁਲਤਾਨ (ਸਖ਼ੀ ਸਰਵਰ) ਦੇ ਭਗਤਾਂ ਦੇ ਗਲ ਪਹਿਰੀ ਖੱਲ, ਜਿਸ ਪੁਰ ਖੂੰਡੀ ਲਟਕਦੀ ਰਹਿੰਦੀ ਹੈ. "ਖੂੰਡੀ ਖਲਰਾ ਗਲ ਮਹਿ ਧਰੋ." (ਗੁਪ੍ਰਸੂ)