Meanings of Punjabi words starting from ਝ

ਦੇਖੋ, ਝੁਕਣਾ.


ਸੰਗ੍ਯਾ- ਯੁੱਧ. ਜੰਗ.


ਕ੍ਰਿ- ਜੂਝਨਾ. ਯੁੱਧ ਕਰਨਾ। ੨. ਯੁੱਧ ਵਿੱਚ ਮਰਨਾ.


ਯੁੱਧ ਕਰਕੇ। ੨. ਜੰਗ ਵਿੱਚ.


ਕ੍ਰਿ- ਝੂਟਾ ਲੈਣਾ. ਪੀਂਘ ਅਥਵਾ ਹਿੰਡੋਲੇ ਵਿੱਚ ਬੈਠਕੇ ਅੱਗੇ ਪਿੱਛੇ ਹਿੱਲਣਾ.


ਸੰਗ੍ਯਾ- ਹਿਲੋਰਾ. ਹੂਟਾ। ੨. ਨੀਂਦ ਨਾਲ ਸਿਰ ਦੇ ਹੇਠ ਉੱਤੇ ਹੋਣਾ। ੩. ਨਸ਼ੇ ਦਾ ਤਰੰਗ.