Meanings of Punjabi words starting from ਪ

ਸੰ. पक्ष्मन ਸੰਗ੍ਯਾ- ਵਰੁਣੀ. ਅੱਖ ਦੀ ਪਲਕ. ਅੱਖ ਦੇ ਪਪੋਟੇ ਉੱਪਰਲੇ ਵਾਲ.


ਵਿ- ਪਸ਼੍ਚਿਮੀ. ਪਸ਼੍ਚਿਮ ਦਿਸ਼ਾ ਦਾ. ਲਹਿਂਦੇ ਵੱਲ ਦਾ.


ਸੰਗ੍ਯਾ- ਅਪਸਰਾ. ਹੂਰ. ਪਰੀ.


ਸੰਗ੍ਯਾ- ਅਪਸਰਾ. ਪਰੀ. ਹੂਰ. ਦੇਖੋ, ਅਪਸਰਾ ਅਤੇ ਮੱਛਰਾ.


ਦੇਖੋ, ਪਕ੍ਸ਼ਿਰਾਜ ਅਤੇ ਪਛਿਰਾਜ.