ਦੇਖੋ, ਸੂਤ੍ਰ.
nan
nan
ਸੰਗ੍ਯਾ- ਸੂਤ ਦਾ ਵੈਰੀ, ਬਲਰਾਮ. ਦੇਖੋ, ਲੋਮਹਰਸਣ। ੨. ਵਿ- ਰਥਵਾਹੀ ਦਾ ਵੈਰੀ. "ਪਵਨ ਸੁਤ ਅਨੁਜ ਸੂਤਰਿ." (ਸਨਾਮਾ) ਪੌਣ ਦਾ ਪੁਤ੍ਰ ਭੀਮ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਰਥਵਾਹੀ ਕ੍ਰਿਸਨ, ਉਸ ਦਾ ਵੈਰੀ ਤੀਰ.
nan
nan
nan
ਸੰਗ੍ਯਾ- ਸੂਤ੍ਰ ਦੀ ਰੱਸੀ. ਡੋਰੀ.
nan
nan
ਵਿ- ਸੁਪ੍ਤ. ਸੁੱਤਾ ਹੋਇਆ.
ਦੇਖੋ, ਸੂਤਲੀ। ੨. ਵਿ- ਸੁੱਤੀ ਹੋਈ. "ਨਿਜ ਘਰਿ ਸੂਤੜੀਏ, ਪਿਰਮੁ ਜਗਾਏ ਰਾਮ." (ਬਿਲਾ ਛੰਤ ਮਃ ੧)