ਵਿ- ਜਿਸ ਦਾ ਦਰਸ਼ਨ ਪ੍ਯਾਰਾ ਲੱਗੇ। ੨. ਸੰਗ੍ਯਾ- ਖਿਰਨੀ ਦਾ ਬਿਰਛ। ੩. ਗੁਰੂ ਨਾਨਕ ਦੇਵ ਜੀ.
ਪਤਿਵ੍ਰਤਾ. ਪਤਿਭਕ੍ਤਾ. "ਪ੍ਰਿਯਭਗਤਾ ਠਾਢੀ ਏਕੰਗੀ." (ਦੱਤਾਵ)
nan
प्रियभाषिन्- प्रियवादिन. ਵਿ- ਪਿਆਰੇ ਵਚਨ ਕਹਿਣ ਵਾਲਾ. ਮਿੱਠਾ ਬੋਲਣ ਵਾਲਾ। ੨. ਸੰਗ੍ਯਾ- ਗੁਰੂ ਨਾਨਕ ਦੇਵ.
ਵਿ- ਪਿਆਰੀ। ੨. ਸੰਗ੍ਯਾ- ਭਾਰਯਾ. ਜੋਰੂ. ਵਹੁਟੀ। ੩. ਚਮੇਲੀ। ੪. ਇਲਾਯਚੀ। ੫. ਇੱਕ ਛੰਦ, ਜਿਸ ਦਾ ਨਾਮ "ਅੜੂਹਾ" ਅਤੇ "ਸੰਯੁਤਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸ, ਜ, ਜ, ਗ. , , , .#ਉਦਾਹਰਣ-#ਦੁਖ ਦੁੰਦ ਹੈਂ ਸੁਖਕੰਦ ਜੀ।#ਨਹਿ ਬੰਦ ਹੈਂ ਜਗਬੰਦ ਜੀ।#ਨਹਿ ਬੇਦਬਾਕ ਪ੍ਰਮਾਨ ਹੈਂ।#ਮਤ ਭਿੰਨ ਭਿੰਨ ਬਖਾਨ ਹੈਂ।।#(ਕਲਕੀ)#(ਅ) ਦੂਜਾ ਰੂਪ- ਪ੍ਰਤਿ ਚਰਣ ਇੱਕ ਰਗਣ- #ਉਦਾਹਰਣ-#ਹੇ ਪ੍ਰਭੂ। ਹੇ ਵਿਭੂ। ਪ੍ਰਾਨ ਤੂ। ਮਾਨ ਤੂ।।
ਇੱਕ ਬਿਰਛ, ਜਿਸ ਦਾ ਫਲ ਚਿਰੌਂਜੀ ਮੇਵਾ ਹੈ. Buchanania Latifolia.
nan
nan
nan
ਸੰ. पृ. ਧਾ- ਪੂਰਣ ਕਰਨਾ, ਪਾਲਣਾ, ਦੇਣਾ, ਪ੍ਰਸੰਨ ਕਰਨਾ। ੨. ਸੰਗ੍ਯਾ- ਪ੍ਰੀਤਿ. ਪ੍ਰੇਮ। ੩. ਚਮਕ। ੪. ਇੱਛਾ। ੫. ਤ੍ਰਿਪਤਿ.
ਸੰ. स्पृहा. ਸ੍ਪ੍ਰਿਹਾ. ਸੰਗ੍ਯਾ- ਇੱਛਾ. ਰੁਚੀ. ਚਾਹ. "ਕਛੁ ਦਰਬ ਨ ਪ੍ਰੀਹਾ ਮੇਰੇ." (ਨਾਪ੍ਰ)
nan