Meanings of Punjabi words starting from ਬ

ਵਿ- ਵਕ (ਬਗੁਲੇ) ਜੇਹੇ. ਬਗੁਲਸਮਾਧੀਏ ਪਾਖੰਡੀ. "ਬਹਿਜਾਇ ਘੁਸਰਿ ਬਗੁਲਾਰੇ." (ਮਃ ੪. ਵਾਰ ਗਉ ੧)


ਦੇਖੋ, ਚਿੱਟੇ ਬਾਜ ਵਾਲਾ.


ਫ਼ਾ. [بغیر] ਵ੍ਯ- ਬਿਨਾ. ਸਿਵਾਯ.


ਫ਼ਾ. [بگو] ਬਿਗੋ. ਬੁਗੋ. ਕਹੁ. ਆਖ.