Meanings of Punjabi words starting from ਪ

ਦੇਖੋ, ਪਹਚਾਨ.


ਕ੍ਰਿ- ਪਰਿਚਯ ਕਰਨਾ. ਜਾਣਨਾ। ੨. ਤਮੀਜ਼ ਕਰਨਾ.


ਵਿ- ਪਹਚਾਨਨੇਵਾਲਾ. ਵਾਕ਼ਿਫ਼. "ਇਕੁ ਪਛਾਣੂ ਜੀਅ ਕਾ." (ਸ੍ਰੀ ਮਃ ੫)


ਜਾਣਦਾ. ਪਹਚਾਣਦਾ. "ਮਰਣ ਪਛਾਣੰਦੋ ਕੋਇ." (ਵਾਰ ਮਾਰੂ ੨. ਮਃ ੫)


ਪਹਚਾਨਿਆ. ਜਾਣਿਆ. "ਜਿਨਿ ਹੁਕਮੁ ਪਛਾਤਾ ਹਰੀ ਕੇਰਾ." (ਆਸਾ ਛੰਤ ਮਃ ੩)