Meanings of Punjabi words starting from ਹ

ਦੇਖੋ, ਹਮਹ. "ਅਚਿੰਤ ਹਮਾ ਕਉ ਸਗਲ ਸਿਧਾਂਤੁ." (ਭੈਰ ਅਃ ਮਃ ੫) ਸਭ ਦਾ ਪੂਰਣ ਸਿੱਧਾਂਤ ਅਚਿੰਤਯ (ਕਰਤਾਰ) ਹੈ। ਅਸਾਂ ਨੂੰ.


ਦੇਖੋ, ਹਮਾਯਤ.


ਦੇਖੋ, ਹਮਾਯਤੀ ਨਾਲਾ.


ਅ਼. [حماقت] ਹ਼ਮਾਕ਼ਤ. ਸੰਗ੍ਯਾ- ਬੇਅਕਲੀ. ਮੂਰਖਤਾ.