ਡਿੰਗ. ਸੰਗ੍ਯਾ- ਡੱਡੂ. ਮੇਂਡਕ. ਸੰ. ਦਦੁਰ.
ਵਿ- ਸਾੱਰ੍ਧੈਕ. ਅੱਧੇ ਸਾਥ ਇੱਕ. ਇੱਕ ਪੂਰਾ ਅਤੇ ਉਸ ਨਾਲ ਅੱਧਾ ਹੋਰ.
ਦੇਖੋ, ਤਾਪ (ਕ)
ਸੰਗ੍ਯਾ- ਵਿ- ਮੁਖ ਦੋ ਮੂੰਹ. ਣੁਖ ਅਤੇ ਪਿੱਠ ਦੇ ਕੰਡੇ ਨਾਲ ਵੱਢਣ ਵਾਲਾ ਜ਼ਹਿਰੀਲਾ ਜੀਵ। ੨. ਦੰਦਈਆ ੩. ਭਰਿੰਡ.
ਦੇਖੋ, ਦੇਰ.
ਸੰਗ੍ਯਾ- ਠਹਿਰਣ ਦਾ ਅਸਥਾਨ. "ਡਡਾ ਡੇਰਾ ਇਹੁ ਨਹੀ." (ਬਾਵਨ) ੨. ਤੰਬੂ. ਖ਼ੇਮਾ.