Meanings of Punjabi words starting from ਸ

ਦੇਖੋ, ਸਾਲਮਲੀ ਅਤੇ ਸਿੰਮਲ. "ਨਾਲੀਏਰ ਫਲ ਸੇਬਰ ਪਾਕਾ." (ਰਾਮ ਕਬੀਰ) ਦੇਖੋ, ਨਾਲੀਏਰ.

ਦੇਖੋ, ਸਿਬਾਲ. "ਤੂੰ ਆਪੇ ਵਿਚਿ ਸੇਬਾਲ." (ਵਾਰ ਸ੍ਰੀ ਮਃ ੪)

ਸ- ਅਪਿ. ਵਹ ਭੀ. ਓਹ ਭੀ.

ਫ਼ਾ [سِوُم] ਸਿਵੁਮ. ਵਿ- ਸੇਯਮ. ਤੀਜਾ. "ਦੋਮ ਨ ਸੇਮ ਏਕ ਸੋ ਆਹੀ." (ਗਉ ਰਵਿਦਾਸ) ਕਰਤਾਰ ਦੇ ਮੁਕਾਬਲੇ ਨਾ ਦੂਜਾ ਯਾਰ ਹੈ ਨਾ ਤ੍ਰਿਤ੍ਵ (Trinity) ਦਾ ਮਸਲਾ ਹੈ. "ਅਵਲ ਦੋਮ ਨ ਸੇਮ ਖਰਾਬਾ." (ਭਾਗੁ) ਬ੍ਰਹਮਾ ਵਿਸਨੁ ਅਤੇ ਸ਼ਿਵ ਦਾ ਝਗੜਾ ਨਹੀਂ। ੨. ਸੰ. सिम्बी. ਸਿੰਬੀ. (Bean) ਇੱਕ ਅੰਨ, ਜੋ ਫਲੀਆਂ ਵਿੱਚੋਂ ਨਿਕਲਦਾ ਹੈ. ਇਸ ਦੀ ਦਾਲ ਤਰਕਾਰੀ ਬਣਦੀ ਹੈ. ਇਹ ਵਡਾ ਛੋਟਾ ਅਤੇ ਅਨੇਕ ਰੰਗਾਂ ਦਾ ਹੁੰਦਾ ਹੈ.