Meanings of Punjabi words starting from ਲ

ਦੁੱਧ ਦੇਣ ਵਾਲਾ ਪਸ਼ੁ. ਲਵੇਰਾ. ਲਿਆਰਾ.


ਕ੍ਰਿ- ਲੇਪ ਨਾਲ ਲਪੇਟਣਾ. ਲੇਪ ਕਰਨਾ. ਗਾਰੇ ਆਦਿ ਨਾਲ ਲਪੇਟਣਾ.


ਸੰ. लभ्. ਧਾ- ਪ੍ਰਾਪਤ ਹੋਣਾ, ਮਿਲਣਾ.


ਦੇਖੋ, ਲਭਨ. "ਲਭਣੰ ਸਾਧਸੰਗੇਣ." (ਗਾਥਾ)


ਵਿ- ਪ੍ਰਾਪਤ ਕਰਨ ਵਾਲਾ। ੨. ਖੋਜਣ ਵਾਲਾ। ੩. ਲਭ੍ਯ. ਪ੍ਰਾਪਤ ਕਰਨ ਯੋਗ੍ਯ. "ਲਧਮੁ ਲਭਣਹਾਰੁ." (ਵਾਰ ਗੂਜ ੨. ਮਃ ੫)