Meanings of Punjabi words starting from ਸ

ਸੇਵਨ ਕਰੋ, ਸੇਵਨ ਕਰਨਾ ਯੋਗ ਹੈ. ਸੇਵਨ ਕਰੀਏ. "ਸੇਵੀਲੇ ਗੋਪਾਲ ਰਾਇ." (ਮਲਾ ਨਾਮਦੇਵ)


ਵਿ- ਸੇਵਾ ਕਰੈਯਾ. ਉਪਾਸਕ.


ਦੇਖੋ, ਸੇਵਨ। ੨. ਦੇਖੋ, ਸੇ ਅਤੇ ਵੰਨ.