ਸੰਗ੍ਯਾ- ਹਾਰ. ਸ਼ਿਕਸ੍ਤ। ੨. ਲੱਜਾ. ਸ਼ਰਮ.
nan
ਸੰਗ੍ਯਾ- ਗਰਤ. ਟੋਆ. ਖਾਤਾ। ੨. ਦੇਖੋ, ਝੇਰਾ.
ਸੰਗ੍ਯਾ- ਝਗੜਾ. ਮੁਕ਼ਦਮਾ. "ਉਮਰਾਵਹੁ ਆਗੈ ਝੇਰਾ." (ਸੋਰ ਮਃ ੫) ੨. ਦੇਖੋ, ਝੇਰ। ੩. ਦੇਖੋ, ਨਾਨਕਝੇਰਾ.
ਝੇਰੇ (ਟੋਏ) ਵਿੱਚ. "ਅੰਧਾ ਝਖਿ ਝਖਿ ਪਇਆ ਝੇਰਿ." (ਵਾਰ ਮਲਾ ਮਃ ੧)
nan
ਕ੍ਰਿ- ਝੱਲਣਾ. ਬਰਦਾਸ਼੍ਤ ਕਰਨਾ. ਸਹਾਰਨਾ.
ਸੰਗ੍ਯਾ- ਝਲਾ. ਤਾਪ. ਜਲਨ. "ਆਗੈ ਬਿਮਲ ਅਗਨਿ ਬਿਖ ਝੇਲਾ." (ਮਾਰੂ ਸੋਲਹੇ ਮਃ ੧) ਅੱਗੇ ਬਹੁਤ ਮੈਲੀ ਨਦੀ (ਵੈਤਰਣੀ) ਅਤੇ ਵਿਖਰੂਪ ਅੱਗ ਦਾ ਤਾਪ.
ਝੱਲ (ਸਹਾਰ) ਕੇ. "ਹਥਿਆਰ ਝੇਲਿ." (ਸਲੋਹ)
ਸੰਗ੍ਯਾ- ਝਗੜਾ. ਫ਼ਿਸਾਦ। ੨. ਛੇੜਖਾਨੀ.