nan
ਸੰਗ੍ਯਾ- ਖਾਤ. ਗਰਤ. ਗਢਾ.
ਸੰਗ੍ਯਾ- ਖੋਜ. ਤਲਾਸ਼। ੨. ਖ਼ਬਰ. ਸੁਧ। ੩. ਸਪਰਸ਼. ਛੁਹਿਣ ਦਾ ਭਾਵ.
ਕ੍ਰਿ- ਛੁਹਿਣਾ. ਸਪਰਸ਼ ਕਰਨਾ. ਟਟੋਲਣਾ। ੨. ਪ੍ਰਸੰਗ ਛੇੜਕੇ ਦਿਲ ਦੀ ਬਾਤ ਮਾਲੂਮ ਕਰਨਾ। ੩. ਸੰਗ੍ਯਾ- ਟੋਘਨਾ. ਗਢਾ.