ਸੰਗ੍ਯਾ- ਧ੍ਵਜ. ਧੁਜਾ ਨਿਸ਼ਾਨ. "ਸਿਖਰਿ ਧਜਾ ਫਹਿਰਾਇ." (ਸ. ਕਬੀਰ)
ਡਿੰਗ. ਵਹੁਟੀ. ਪਤਨੀ. ਸੰ. ਧਨਿਕਾ. ਦੇਖੋ, ਧਨ ੫। ੨. ਸੰ. ਧਨੁ. ਚਾਪ. ਕਮਾਣ. "ਬਾਣਹਿ ਤਾਣ ਧਣੰ." (ਰਾਮਾਵ)
to push, shove, jostle
coercion, compulsion
same as ਧੱਕਾ ਦੇਣਾ
ਸੰ. ਢੱਟਾ. ਸਾਨ੍ਹ. ਸਾਂਡ. "ਧਟੇ ਖੋਰੂ ਕਰਿ ਗਏ." (ਮਃ ੧. ਬੰਨੋ)