Meanings of Punjabi words starting from ਫ

ਦੇਖੋ, ਫੈਯਾਜ.


ਅ਼. [فسخ] ਫ਼ਸ਼ਖ਼. ਅ਼ਹਿਦਨਾਮਾ ਤੋੜਨ ਦੀ ਕ੍ਰਿਯਾ। ੨. ਸੌੱਦਾ ਮੋੜਨਾ। ੩. ਅ਼. [فِسق] ਫ਼ਿਸਕ਼ ਬਦੀ. ਬੁਰਾਈ. ਪਾਪ.


ਕ੍ਰਿ- ਕਿਸੇ ਭਰੀ ਹੋਈ ਚੀਜ਼ ਦਾ ਫੁੱਟ ਪੈਣਾ.


ਕ੍ਰਿ- ਰਪਟਣਾ. ਚਿਕਣੇ ਥਾਉਂ ਪੈਰ ਨਾ ਜਮਣਾ. ਤਿਲ੍ਹਕਣਾ.