nan
ਕ੍ਰਿ- ਬਾਕੀ (ਸ਼ੇਸ) ਰਹਿਣਾ। ੨. ਵਿਪੱਤਿ ਤੋਂ ਕਿਨਾਰੇ ਰਹਿਣਾ। ੩. ਕੁਕਰਮ ਤੋਂ ਅਲਗ ਰਹਿਣਾ। ੪. ਕਿਨਾਰੇ ਹੋਣਾ. ਹਟਣਾ.
ਸੰਗ੍ਯਾ- ਬਚੀ ਹੋਈ ਵਸਤੁ. ਸ਼ੇਸ (ਬਾਕੀ) ਰਹੀ ਚੀਜ਼। ੨. ਲਾਭ. ਮਨਾਫਾ.