ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼.
nan
nan
ਫ਼ਾ. [سوزش] ਦੇਖੋ, ਸੋਜ ੨.
nan
ਫ਼ਾ. [سوزن] ਸੰਗ੍ਯਾ- ਸੂਚੀ. ਸੂਈ.
ਫ਼ਾ. [سوزنی] ਸੰਗ੍ਯਾ- ਉਹ ਵਸਤ੍ਰ, ਜਿਸ ਤੇ ਸੂਈ ਦਾ ਕੰਮ ਹੋਇਆ ਹੋਵੇ। ੨. ਇੱਕ ਖ਼ਾਸ ਪ੍ਰਕਾਰ ਦਾ ਵਸਤ੍ਰ, ਜੋ ਅਮੀਰਾਂ ਹੇਠ ਵਿਛਦਾ ਹੈ. ਇਸ ਉੱਪਰ ਸੂਈ ਨਾਲ ਅਨੇਕ ਪ੍ਰਕਾਰ ਦੇ ਸੁੰਦਰ ਨਗੰਦੇ ਪਾਏ ਹੰਦੇ ਹਨ.
nan
ਦੇਖੋ, ਸੋਜ ੧.
nan
ਦੇਖੋ, ਸੁਜਾਨ. "ਰਵਿਦਾਸੁ ਭਣੈ ਜੋ ਜਾਣੈ, ਸੋਜਾਣ." (ਆਸਾ)