Meanings of Punjabi words starting from ਸ

ਫ਼ਾ. [سوزوگُداز] ਸੋਜ਼ (ਜਲਨ) ਅਰ. ਗੁਦਾਜ਼ (ਪਘਰਨਾ).


ਸੰਗ੍ਯਾ- ਸੂਝ. ਸਮਝ. "ਤਿਨ ਕਉ ਸਗਲੀ ਸੋਝ ਪਈ." (ਬਿਲਾ ਮਃ ੫)


ਸ਼ੂਝ- ਆਈ. ਦੇਖੋ, ਸੈ.


ਦੇਖੋ, ਖਾਲਸੇ ਦੇ ਬੋਲੇ.


ਸੰਗ੍ਯਾ- ਸਮਝ. ਗਿਆਨ. ਸੁਬੁੱਧਿ.