Meanings of Punjabi words starting from ਸ

ਸੰਗ੍ਯਾ- ਯੁਸ੍ਟਿ. ਲਾਠੀ. ਛਟੀ. ਸਲੋਤਰ.


ਦੇਖੋ, ਸਉਡੀ. "ਮਹਾਂ ਜੁੱਧ ਸੋਡੀ." (ਚਤ੍ਰਿ ੧੨੩) ਯੁੱਧ ਦਾ ਦੁੱਖ ਸਹਾਰਨ ਵਾਲਾ (ਸੋਢ੍ਰਿ).


ਸੋਢਵੰਸ਼ ਦੀ ਨਾਰੀ। ੨. ਸੰ. ਸੰਗ੍ਯਾ- ਸਹਿਣਾ. ਸਹਾਰਨਾ. ਬਰਦਾਸ਼੍ਤ ਕਰਨਾ.