nan
nan
ਵਿ- ਦੋ. ਦ੍ਵਿ.
ਸੰਗ੍ਯਾ- ਦਰ੍ਵੀ. ਕੜਛੀ. ਕਾਠ ਦੀ ਕੜਛੀ. "ਪਰੀ ਤੀਰ ਡੋਈ." (ਗੁਪ੍ਰਸੂ) ੨. ਕਾਠ ਦੇ ਦਸ੍ਤੇ ਵਾਲੀ ਧਾਤੁ ਦੀ ਵਡੀ ਕੜਛੀ, ਜਿਸਨੂੰ ਹਲਵਾਈ ਵਰਤਦੇ ਹਨ.
nan
nan
nan
ਸੰ. ਦੋਸ. ਸੰਗ੍ਯਾ- ਅਵਗੁਣ. ਐ਼ਬ. "ਮੰਞੁ ਕੁਚਜੀ ਅੰਮਾਵਣਿ ਡੋਸੜੇ." (ਸੂਹੀ ਮਃ ੧. ਕੁਚਜੀ)
ਸਿੰਧੀ. ਸੰਗ੍ਯਾ- ਦੋਸ. ਅਵਗੁਣ. ਨੁਕਸ.