ਸੰਗ੍ਯਾ- ਲੰਬੇ ਕੁੰਦੇ ਵਾਲੀ ਬੰਦੂਕ. "ਲੰਮੀ ਨਾਲੀ ਦੀ ਤੁਫੰਗ. "ਤੋਪ ਤਮੂਰ ਜਁਜੈਲਨ ਲਮਛੜ ਲਏ ਤੁਫੇਗਨ ਜਾਲੈਂ." (ਗੁਪ੍ਰਸੂ) ੨. ਲੰਮੇ ਛੜ (ਦਸ੍ਤੇ) ਵਾਲਾ ਨੇਜ਼ਾ.
ਵਿ- ਲੰਮੀਆਂ ਟੰਗਾਂ ਵਾਲਾ। ੨. ਸੰਗ੍ਯਾ- ਸਾਰਸ ਪੰਛੀ। ੩. ਊਠ. ਉਸ੍ਟ੍ਰ। ੪. ਲਮਢੀਂਗ.
ਦੇਖੋ, ਢੀਂਗ. ਕਿਤਨਿਆਂ ਨੇ ਕੁਰੰਕਰ (ਸਾਰਸ) ਨੂੰ ਲਮਢੀਂਗ ਲਿਖਿਆ ਹੈ, ਜੋ ਭੁੱਲ ਹੈ.
nan