Meanings of Punjabi words starting from ਛ

ਦੇਖੋ, ਛਿਤਿਪਤਿ.


ਦੇਖੋ, ਛਿੱਤਰ.


ਸੰਗ੍ਯਾ- ਕ੍ਸ਼ਿਤਿ- ਤ੍ਰ. ਜਮੀਨ ਉੱਤੇ ਪਏ ਕੰਕਰ ਕੰਡੇ ਆਦਿ ਤੋਂ ਪੈਰਾਂ ਨੂੰ ਬਚਾਉਣ ਵਾਲਾ ਜੋੜਾ. ਜੁੱਤੀ। ੨. ਅੱਡੀ ਬਿਨਾ ਜੁੱਤਾ.


ਕ੍ਰਿ- ਛਿੱਤਰਾਂ ਨਾਲ ਮਾਰਨਾ. ਜੁਤਿਆਉਂਣਾ.