ਦੇਖੋ, ਦੋਹਰਾ। ੨. ਛੋਟੀ ਡੰਡੀ ਦਾ ਵਡਾ ਕੜਛਾ, ਜੋ ਪਲੀ ਦੀ ਸ਼ਕਲ ਦਾ ਹੁੰਦਾ ਹੈ। ੩. ਵਿ- ਦੋ ਤ਼ਰਫ਼ਾ. ਦੁਹਰਾ. "ਸੰਘਰ ਡੋਹਰੇ." (ਚੰਡੀ ੩) ਦੋਹਾਂ ਪਾਸਿਆਂ ਦੇ ਜੰਗ.
nan
nan
ਵਿ- ਦੁਹਾਗਣੀ. ਸੰ. ਦੁਰ੍ਭਗਾ. ਬੁਰੇ ਭਾਗਾਂ ਵਾਲੀ. ਦੁਰਭਾਗਿਨੀ. "ਭਰਮਿ ਭੁਲੀ ਡੋਹਾਗਣੀ ਨਾ ਪਿਰੁ ਅੰਕਿ ਸਮਾਇ." (ਸ੍ਰੀ ਅਃ ਮਃ ੧)
ਦੇਖੋ, ਦੋਹੀ.
nan
ਡਿੰਗ. ਬੁੱਢਾ. ਬੁੱਢੀ. ਵ੍ਰਿੱਧ. ਵ੍ਰਿੱਧਾ.
ਡਿੰਗ. ਪੁਤ੍ਰ. ਛੋਕਰਾ.
nan
ਸੰਗ੍ਯਾ- ਲੇਵੇ (ਊਧ) ਤੋਂ ਥਣਾਂ ਵਿੱਚ ਦੁੱਧ ਦੇ ਆਉਣ ਦਾ ਭਾਵ। ੨. ਪਸ਼ੂ ਦੇ ਗਰਭ ਧਾਰਣ ਦਾ ਸਮਾਂ. ਗਊ ਭੈਂਸ (ਮੱਝ) ਆਦਿ ਨੂੰ ਮੈਥੁਨ ਦੀ ਇੱਛਾ.