nan
nan
nan
ਫ਼ਾ. [پژِمُردہ] ਪਜ਼ਮੁਰਦਾ. ਵਿ- ਮੁਰਝਾਇਆ ਹੋਇਆ. ਕੁਮਲਾਇਆ.
nan
ਫ਼ਾ. [پاجامہ] ਪਾਜਾਮਹ. ਸੰਗ੍ਯਾ- ਪੈਰਾਂ ਉੱਪਰ ਦੀਂ ਪਹਿਰਿਆ ਵਸਤ੍ਰ. ਘੁਟੁੰਨਾ. ਸਲਵਾਰ.
ਦੇਖੋ, ਪੈਜਾਰ.
ਦੇਖੋ, ਪ੍ਰਜਾਰਣ.
ਫ਼ਾ. [پژِاواہ -پزاوہ -پجاوا] ਪਚਾਵਾ। ਪਜ਼ਾਵਾ- ਪਜ਼ਾਵਾ. ਸੰਗ੍ਯਾ- ਆਵਾ. ਇੱਟਾਂ ਪਕਾਉਣ ਦਾ ਭੱਠਾ.
ਪੱਜ (ਬਹਾਨੇ) ਨਾਲ. "ਛੂਟਹੁਗੇ ਕਿਤੁ ਪਜਿ" (ਮਃ ੧. ਬੰਨੋ)
ਫ਼ਾ. [پذیر] ਪਜੀਰ. ਪਜੀਰਫ਼ਤਨ ਦਾ ਅਮਰ. ਪਸੰਦ ਕਰ। ੨. ਵਿ- ਪਸੰਦ ਕੀਤਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਦਿਲਪਜੀਰ.