nan
nan
ਸੰਗ੍ਯਾ- ਧਿੱਕਾਰ ਯੋਗ੍ਯ ਕਰਮ। ੨. ਖੋਟਾ ਕਰਮ ਕਰਨ ਦੀ ਵਾਦੀ. ਮੰਦ ਵ੍ਯਸਨ. "ਫਿਟਕ ਫਿਟਕਾ ਕੋੜੁ ਬਦੀਆਂ." (ਸਵਾ ਮਃ ੩)
nan
ਕ੍ਰਿ- ਧਿੱਕਾਰਨਾ. ਲਾਨਤ ਦੇਣਾ. "ਨਿੰਦਕ ਕਉ ਫਿਟਕੈ ਸੰਸਾਰ." (ਭੈਰ ਮਃ ੫) "ਸਤਿਗੁਰੂ ਕਿਆ ਫਿਟਕਿਆ." (ਸ੍ਰੀ ਮਃ ੩)
ਸੰ. फटकार ਫਿਟਕ ਕਹਿਣ ਦੀ ਧੁਨੀ. ਧਿੱਕਾਰ. ਲਾਨਤ.
nan
nan
nan
ਸ਼ਾਪਿਤ (ਸਰਾਫੀ ਹੋਈ) ਨਗਰੀ, ਸਰਹਿੰਦ. ਦੇਖੋ, ਗੁਰੁਮਾਰੀ.
ਕ੍ਰਿ- ਧਿੱਕਾਰ ਕਹਿਣਾ. ਲਾਨਤ ਦੇਣੀ। ੨. ਕੁਸ੍ਟੀ ਹੋਣਾ। ੩. ਵਿਕਾਰੀ ਹੋਕੇ ਕਿਸੇ ਵਸਤੁ ਦਾ ਸਰੂਪ ਵਿਗੜਨਾ.