nan
ਫ਼ਾ. [سنگسار] ਸੰਗ੍ਯਾ- ਪਥਰਾਉਣਾ. ਸੰਗ (ਪੱਥਰ) ਮਾਰਕੇ ਜਾਨ ਕੱਢਣੀ. Stoning to death. ਮਿਸ਼ਕਾਤ ਵਿੱਚ ਲਿਖਿਆ ਹੈ ਕਿ ਇਹ ਦੰਡ ਵਿਭਚਾਰੀ ਲਈ ਹੈ, ਪਰ ਮੁਸਲਮਾਨ ਹਾਕਿਮ ਹੋਰ ਕਈ ਅਪਰਾਧਾਂ ਵਿੱਚ ਸੰਗਸਾਰ ਕਰਦੇ ਸਨ.
ਸੰਗ੍ਯਾ- ਗੱਠਣ (ਜੋੜਨ) ਦੀ ਕ੍ਰਿਯਾ. ਬਿਖਰੇ ਹੋਏ ਪਦਾਰਥ ਅਥਵਾ ਮਨੁੱਖਾਂ ਨੂੰ ਮੇਲਣਾ. ਜਥੇਬੰਦੀ.
nan
ਕ੍ਰਿ- ਸੰਕਾ ਕਰਨੀ. ਲੱਜਾ ਕਰਨੀ. ਸ਼ਰਮਾਉਣਾ.
ਸੰ. ਸੰ- ਗਤ. ਸੰਗ੍ਯਾ- ਸਭਾ. ਮਜਲਿਸ. "ਸੰਗਤ ਸਹਿਤ ਸੁਨੈ ਮੁਦ ਧਰੈਂ" (ਗੁਪ੍ਰਸੂ) ੨. ਸੰਬੰਧ. ਰਿਸ਼ਤਾ. ਨਾਤਾ। ੩. ਗੁਰੁਸਿੱਖਾਂ ਦੇ ਜਮਾ ਹੋਣ ਦੀ ਥਾਂ। ੪. ਮਾਲਵੇ ਵਿੱਚ ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ, ਬਰਨਾਲਾ, ਤਸੀਲ ਅਤੇ ਥਾਣੇ ਭਟਿੰਡੇ ਵਿੱਚ ਹੈ. ਬੀਕਾਨੇਰ ਵਾਲੀ ਛੋਟੀ ਰੇਲਵੇ ਲਾਈਨ ਤੇ. ਸੰਗਤ ਭਟਿੰਡੇ ਤੋਂ ਪਹਿਲਾ ਸਟੇਸ਼ਨ ਹੈ.
ਦੇਖੋ, ਫੇਰੂ ੩। ੨. ਦੇਖੋ, ਅਬਿਚਲ ਨਗਰ.
ਭਾਈ ਸੁੱਖਾ ਸਿੰਘ ਨੇ ਗੁਰੁਵਿਲਾਸ ਦੇ ਵੀਹਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਚਮਕੌਰ ਦੇ ਮੁਕਾਮ ਤੇ ਦਸ਼ਮੇਸ਼ ਜੀ ਨੇ ਖਾਲਸੇ ਨੂੰ ਗੁਰੁਤਾ ਦੇਣ ਵੇਲੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ ਕਲ਼ਗੀ ਬਖਸ਼ੀ. ਦੇਖੋ, ਸੰਤ ਸਿੰਘ ੧।#੨. ਰਾਜਾ ਫਤੇ ਸਿੰਘ ਜੀਂਦਪਤਿ ਦਾ ਪੁਤ੍ਰ, ਜੋ ੧੧. ਵਰ੍ਹੇ ਦੀ ਉਮਰ ਵਿੱਚ, ਪਿਤਾ ਦੇ ਮਰਨ ਪਿੱਛੋਂ ੩੦ ਜੁਲਾਈ ਸਨ ੧੮੨੨ ਨੂੰ ਜੀਂਦ ਦੀ ਗੱਦੀ ਤੇ ਬੈਠਾ. ਸਨ ੧੮੨੪ ਵਿੱਚ ਇਸ ਦੀ ਸ਼ਾਦੀ ਵਡੀ ਧੂਮ ਧਾਮ ਨਾਲ ਸ਼ਾਹਬਾਦ ਦੇ ਰਈਸ ਰਣਜੀਤ ਸਿੰਘ ਦੀ ਸੁਪੁਤ੍ਰੀ ਸਭਾਕੌਰ ਨਾਲ ਹੋਈ. ਰਾਜਾ ਸੰਗਤ ਸਿੰਘ ਰਾਜ ਕਾਜ ਵੱਲ ਘੱਟ ਧਿਆਨ ਦਿੰਦਾ ਸੀ. ਮਹਾਰਾਜਾ ਰਣਜੀਤ ਸਿੰਘ ਇਸ ਨੂੰ ਆਪਣਾ ਸੰਬੰਧੀ ਅਤੇ ਸ਼ਾਹਸਵਾਰ ਜਾਣਕੇ ਬਹੁਤ ਪਿਆਰ ਕਰਦਾ ਸੀ. ਤੇਈ ਵਰ੍ਹੇ ਦੀ ਉਮਰ ਵਿੱਚ ੩. ਨਵੰਬਰ ੧੮੩੪ ਨੂੰ ਇਸ ਦਾ ਦੇਹਾਂਤ ਸੰਗਰੂਰ ਹੋਇਆ. ਇਸਦੇ ਸੰਤਾਨ ਕੋਈ ਨਹੀਂ ਸੀ, ਇਸ ਲਈ ਰਾਜਗੱਦੀ ਇਸ ਦੇ ਭਤੀਜੇ ਸਰੂਪ ਸਿੰਘ ਰਈਸ ਬਜੀਦਪੁਰ ਨੂੰ ਮਿਲੀ. ਦੇਖੋ, ਸਰੂਪ ਸਿੰਘ.
nan
nan
ਦੇਖੋ, ਸਤਕਰਤਾਰੀਏ। ੨. ਦੇਖੋ, ਪ੍ਰੀਤਮ ਦਾਸ.